ਪੰਜਾਬ ਕਾਂਗਰਸ ਦੀ ਰਾਜਾ ਵੜਿੰਗ ਨੇ ਸਾਂਭੀ ਕਮਾਨ, ਤਾਜਪੋਸ਼ੀ ਤੋਂ ਬਾਅਦ ਇਹ ਬੋਲੇ | ##News #News2022 #Newsupdate #Newsupdate2022 #Newsupdates #Newsupdates2022 #Latestnews #Latestnews2022 #Latestnewsupdate #Latestnewsupdate2022 #Latestnewsupdates #Latestnewsupdates2022 #punjabinews #punjabinews2022 #punjabinewsupdate #punjabinewsupdate2022 #punjabinewsupdates #punjabinewsupdates2022 #Latesthindinews #Latestpunjabinews2022 #Latestpunjabinewsupdate #Latestpunjabinewsupdate2022 #Latestpunjabinewsupdates #Latestpunjabinewsupdates2022 #Bumppy #BumppyNews #BumppyNewsUpdate #BumppyNewsUpdates #Bumppypunjabi #BumppypunjabiNews #BumppypunjabiNewsUpdate #BumppypunjabiNewsUpdates

ਪੰਜਾਬ ਕਾਂਗਰਸ ਦੀ ਰਾਜਾ ਵੜਿੰਗ ਨੇ ਸਾਂਭੀ ਕਮਾਨ, ਤਾਜਪੋਸ਼ੀ ਤੋਂ ਬਾਅਦ ਇਹ ਬੋਲੇ

ਤਾਜਪੋਸ਼ੀ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਅਨੁਸ਼ਾਸਨ ਲਈ ਤਿੰਨ ਡੀ- ਡਿਸਿਪਲਿਨ, ਡੈਡੀਕੇਸ਼ਨ ਅਤੇ ਡਾਇਲੌਗ ਅਪਨਾਉਣੇ ਪੈਣਗੇ। ਮਨਮਰਜ਼ੀ ਦੀ ਰਣਨੀਤੀ ਨਾਲ ਪਾਰਟੀ ਨਹੀਂ ਚਲਦੀ। ਇਕੱਠੇ ਹੋ ਕੇ ਚੱਲਾਂਗੇ ਤਾਂ ਹੀ ਕਾਮਯਾਬ ਹੋਵਾਂਗੇ। ਜੇ ਅਨੁਸ਼ਾਸਨ ਨਹੀਂ ਤਾਂ ਕੁਝ ਨਹੀਂ ਕਰ ਸਕਦੇ।
bumppy.com
Please log in to like,share and comment !

EXPLORE MORE INTEREST