ਭਾਰਤ ਦਾ ਚੀਨ ਨੂੰ ਮੂੰਹ ਤੋੜਵਾਂ ਜਵਾਬ!, ਚੀਨੀ ਨਾਗਰਿਕਾਂ ਦੇ ਟੂਰਿਸਟ ਵੀਜ਼ਾ ਕੀਤੇ ਮੁਅੱਤਲ | ##News #News2022 #Newsupdate #Newsupdate2022 #Newsupdates #Newsupdates2022 #Latestnews #Latestnews2022 #Latestnewsupdate #Latestnewsupdate2022 #Latestnewsupdates #Latestnewsupdates2022 #punjabinews #punjabinews2022 #punjabinewsupdate #punjabinewsupdate2022 #punjabinewsupdates #punjabinewsupdates2022 #Latesthindinews #Latestpunjabinews2022 #Latestpunjabinewsupdate #Latestpunjabinewsupdate2022 #Latestpunjabinewsupdates #Latestpunjabinewsupdates2022 #Bumppy #BumppyNews #BumppyNewsUpdate #BumppyNewsUpdates #Bumppypunjabi #BumppypunjabiNews #BumppypunjabiNewsUpdate #BumppypunjabiNewsUpdates

ਭਾਰਤ ਦਾ ਚੀਨ ਨੂੰ ਮੂੰਹ ਤੋੜਵਾਂ ਜਵਾਬ!, ਚੀਨੀ ਨਾਗਰਿਕਾਂ ਦੇ ਟੂਰਿਸਟ ਵੀਜ਼ਾ ਕੀਤੇ ਮੁਅੱਤਲ

ਭਾਰਤ ਦਾ ਚੀਨ ਨੂੰ ਮੂੰਹ ਤੋੜਵਾਂ ਜਵਾਬ!, ਚੀਨੀ ਨਾਗਰਿਕਾਂ ਦੇ ਟੂਰਿਸਟ ਵੀਜ਼ਾ ਕੀਤੇ ਮੁਅੱਤਲ

ਗਲੋਬਲ ਏਅਰਲਾਈਨਜ਼ ਬਾਡੀ (IATA) ਨੇ ਕਿਹਾ ਹੈ ਕਿ ਭਾਰਤ ਵੱਲੋਂ ਚੀਨੀ ਨਾਗਰਿਕਾਂ (Chinese citizens Visas) ਨੂੰ ਜਾਰੀ ਕੀਤੇ ਗਏ ਟੂਰਿਸਟ ਵੀਜ਼ੇ (Tourist visa) ਹੁਣ ਵੈਧ ਨਹੀਂ ਹਨ। ਚੋਟੀ ਦੇ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ, ਭਾਰਤ ਅਜੇ ਵੀ ਚੀਨੀ ਨਾਗਰਿਕਾਂ ਨੂੰ ਵਪਾਰ, ਰੁਜ਼ਗਾਰ, ਕੂਟਨੀਤਕ ਅਤੇ ਅਧਿਕਾਰਤ ਵੀਜ਼ੇ ਦੇ ਰਿਹਾ ਹੈ।
bumppy.com
Please log in to like,share and comment !

EXPLORE MORE INTEREST